ਲਾਢੋਵਾਲ ਰੇਲਵੇ ਸਟੇਸ਼ਨ
ਲਾਢੋਵਾਲ ਰੇਲਵੇ ਸਟੇਸ਼ਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਛੋਟਾ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ LDW ਹੈ। ਇਹ ਲਾਢੋਵਾਲ ਸ਼ਹਿਰ ਦੀ ਸੇਵਾ ਕਰਦਾ ਹੈ। ਇਹ ਸਟੇਸ਼ਨ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਨੇੜੇਦਾ ਰੇਲਵੇ ਸਟੇਸ਼ਨ ਹੈ। ਇਸ ਵਿੱਚ ਦੋ ਪਲੇਟਫਾਰਮ ਹਨ। ਪਲੇਟਫਾਰਮ ਚੰਗੀ ਹਾਲਤ ਵਿਚ ਨਹੀਂ ਹਨ। ਇਸ ਵਿੱਚ ਪਾਣੀ ਅਤੇ ਸਾਫ਼ ਸਫਾਈ ਸਮੇਤ ਬਹੁਤ ਸਾਰੀਆਂ ਸਹੂਲਤਾਂ ਦੀ ਘਾਟ ਹੈ।
Read article
Nearby Places
ਪਾਇਲ, ਭਾਰਤ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਕਸਬਾ
ਅਸਗਰੀਪੁਰ
ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਚਾਵਾ ਪੈਲ ਰੇਲਵੇ ਸਟੇਸ਼ਨ
ਰਾਜਗੜ੍ਹ, ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦਾ ਪਿੰਡ
ਕੋਟ ਸੇਖੋਂ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਬਿਸ਼ਨਪੁਰਾ, ਲੁਧਿਆਣਾ
ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ
ਦੋਰਾਹਾ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤ
ਸਾਹਨੇਵਾਲ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤ